ਸੀ.ਐੱਲ. ਐੱਸ.. ਐੱਸ. (CLSS) ਸਬਸਿਡੀ ਕੈਲਕੂਲੇਟਰ

ਪ੍ਰਧਾਨ ਮੰਤਰੀ ਅਵਾਸ ਯੋਜਨਾ (PMAY) ਦੇ ਮੁੱਖ ਕਾਰਜ ਖੇਤਰਾਂ ਵਿੱਚੋਂ ਇੱਕ ਹੇਠਲੇ ਆਮਦਨ ਸਮੂਹ / ਆਰਥਿਕ ਤੌਰ ‘ਤੇ ਕਮਜ਼ੋਰ ਵਰਗ (EWS/LIG) ਅਤੇ ਮੱਧ ਵਰਗ ਆਮਦਨ ਸਮੂਹ (MIG - I ਅਤੇ II) ਲਈ ਕ੍ਰੈਡਿਟ ਲਿੰਕਡ ਸਬਸਿਡੀ ਸਕੀਮ (ਸੀ.ਐੱਲ.ਐੱਸ.ਐੱਸ.) ਹੈ। ਇਸ ਸਕੀਮ ਦੇ ਅਧੀਨ, ਕੇਂਦਰ ਸਰਕਾਰ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਸਾਰੇ ਵਿਧਾਨਿਕ ਸ਼ਹਿਰਾਂ ਵਿੱਚ ਅਤੇ ਉਹਨਾਂ ਦੇ ਨੇੜੇ ਦੀ ਯੋਜਨਾਬੰਦੀ ਖੇਤਰ ਵਿੱਚ (ਸਮੇਂ ਸਮੇਂ ‘ਤੇ ਸਰਕਾਰ ਦੁਆਰਾ ਅੱਪਡੇਟ ਕੀਤੇ ਮੁਤਾਬਕ) ਯੋਗ ਲਾਭਪਾਤਰੀਆਂ ਨੂੰ ਕਰਜ਼ ਦੇਣ ਵਾਲੀਆਂ ਸੰਸਥਾਵਾਂ ਦੁਆਰਾ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।

ਆਪਣੀ PMAY ਸਬਸਿਡੀ ਦੀ ਰਕਮ ਦੀ ਗਣਨਾ ਕਰੋ

ਕੀ ਤੁਸੀਂ ਸਰਕਾਰ ਤੋਂ ਕਿਸੇ ਵੀ ਰਿਹਾਇਸ਼ੀ ਯੋਜਨਾ ਦੇ ਅਧੀਨ ਕੇਂਦਰੀ ਸਹਾਇਤਾ ਪ੍ਰਾਪਤ ਕੀਤੀ ਹੈ? ਜਾਂ PMAY ਦੇ ਅਧੀਨ ਕੋਈ ਲਾਭ ਪ੍ਰਾਪਤ ਕੀਤਾ ਹੈ?

ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਤੁਹਾਡੇ ਕੋਲ ਭਾਰਤ ਵਿਚ ਕਿਤੇ ਵੀ ਕੋਈ ਪੱਕਾ ਮਕਾਨ ਹੈ?

|
50K
|
6L
|
12L
|
18L
|
50K
|
50L
|
1Cr
|
1.5Cr
|
2Cr
|
2.5Cr
|
3Cr
%
|
9.50%
|
13%
|
17%
|
21%
|
25%
|
3Y
|
6Y
|
10Y
|
15Y
|
20Y
|
25Y
|
30Y

ਕੀ ਬਿਨੈਕਾਰ ਦੇ ਘਰ ਦੀ ਬਾਲਗ ਔਰਤ ਹਿੱਸਾ ਹੈ?

 • ਵਧਾਈਆਂ!

  ਤੁਸੀਂ ਬਚਾ ਸਕਦੇ ਹੋ

  1,45,301

  PMAY ਦੇ ਅਧੀਨ, ਆਪਣੇ ਘਰੇਲੂ ਕਰਜ਼ੇ ਲਈ ਰੁਪਏ!

  ਸਬਸਿਡੀ ਸ਼੍ਰੇਣੀ – ਈ.ਡਬਲਿਊ.ਐੱਸ. / ਐੱਲ.ਆਈ.ਜੀ.

 • ਪ੍ਰਭਾਵੀ ਵਿਆਜ਼ ਦਰ

  %

  ਈ.ਐਮ.ਆਈ. ਵਿੱਚ ਕੁੱਲ ਕਟੌਤੀ • ਹੁਣੇ ਅਰਜ਼ੀ ਦਿਓ

ਹੁਣੇ ਅਰਜ਼ੀ ਦਿਓ
ਹੈਲਪਲਾਈਨ ਨੰਬਰ : 1860-267-3000

*ਧਿਆਨ ਦਿਓ:
 • ਪਰਿਵਾਰ (ਇਸ ਸਕੀਮ ਦੇ ਅਧੀਨ): ਪਤੀ, ਪਤਨੀ ਅਤੇ ਅਣਵਿਆਹੇ ਬੱਚਿਆਂ ਸਮੇਤ ਇਕ ਪਰਿਵਾਰ। ਬਾਲਗ ਕਮਾਊ ਮੈਂਬਰ (ਵਿਆਹੁਤਾ ਸਥਿਤੀ ਦੇ ਬਾਵਜੂਦ) ਨੂੰ ਇਕ ਵੱਖਰੇ ਪਰਿਵਾਰ ਵਜੋਂ ਮੰਨਿਆ ਜਾ ਸਕਦਾ ਹੈ ਅਤੇ ਸਬਸਿਡੀ ਨੂੰ ਸੁਤੰਤਰ ਤੌਰ 'ਤੇ ਪ੍ਰਾਪਤ ਕੀਤਾ ਜਾ ਸਕਦਾ ਹੈ।
 • ਕਾਰਪੈਟ ਖੇਤਰ:ਇਹ ਖੇਤਰ ਕੰਧਾਂ ਦੇ ਅੰਦਰਲੇ ਖੇਤਰ ਹਨ, ਅਸਲ ਵਿੱਚ ਜਿੱਥੇ ਕਾਰਪੈਟ ਵਿਛਾਉਣਾ ਹੈ। ਇਹ ਬਾਹਰੀ ਕੰਧਾਂ ਦੁਆਰਾ ਕਵਰ ਕੀਤੇ ਗਏ ਖੇਤਰ ਨੂੰ ਸ਼ਾਮਲ ਨਹੀਂ ਕਰਦਾ, ਪਰ ਇਸ ਵਿੱਚ ਮਕਾਨ ਦੀਆਂ ਅੰਦਰੂਨੀ ਵੰਡ ਕੰਧਾਂ ਦੁਆਰਾ ਕਵਰ ਕੀਤੇ ਖੇਤਰ ਸ਼ਾਮਿਲ ਹਨ।

ਖੰਡਣ:
ਦਰਸਾਈ ਗਈ ਸੰਖਿਆ ਸੰਕੇਤਕ ਹੈ ਅਤੇ ਯੋਜਨਾ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਸ਼ਾਮਿਲ ਸ਼ਰਤਾਂ ਅਨੁਸਾਰ ਅੰਦਰੂਨੀ ਵੱਖ ਵੱਖ ਕਾਰਕਾਂ ਦੇ ਆਧਾਰ ‘ਤੇ ਕੇਸ ਤੋਂ ਕੇਸ ਵੱਖ ਵੱਖ ਹੋ ਸਕਦੀਆਂ ਹਨ। CLSS ਕੈਲਕੂਲੇਟਰ ਬਿਨੈਕਾਰ / ਗਾਹਕ ਨੂੰ PMAY ਲਾਭ ਦੀ ਗਾਰੰਟੀ ਨਹੀਂ ਦਿੰਦਾ। ਸਬਸਿਡੀ ਦੀ ਵੰਡ ਭਾਰਤ ਸਰਕਾਰ ਦੇ ਵਿਵੇਕ ‘ਤੇ ਅਧਾਰਿਤ ਹੈ।

May I Help You

Submit